ਮੁੱਖ ਮੰਤਰੀ ਵੱਲੋਂ ਹੰਗਾਮੀ ਕਦਮ ਚੁੱਕਦਿਆਂ ਕੱਲ ਤੋਂ ਵੀਕਐਂਡ ਲੌਕਡਾਊਨ ਅਤੇ ਰੋਜ਼ਾਨਾ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਈ ਕਰਫਿਊ ਦਾ ਐਲਾਨ

ਕਿਹਾ, ਹੁਣ ਬਹੁਤ  ਹੋ ਚੁੱਕਾ ਹੈ, ਸੂਬੇ ਭਰ ਵਿੱਚ ਸਿਰਫ ਵਿਆਹ ਤੇ ਅੰਤਿਮ ਸੰਸਕਾਰ ਦੀ ਰਸਮਾਂ ਨੂੰ ਛੱਡ ਕੇ ਹਰ ਤਰਾਂ ਦੇ ਇਕੱਠਾਂ ’ਤੇ ਪਾਬੰਦੀ ਦੇ ਆਦੇਸ਼ ਬੱਸਾਂ ਤੇ ਆਵਾਜਾਈ ਵਾਹਨ 50 ਫੀਸਦੀ ਸਮਰੱਥਾ ਅਤੇ ਪ੍ਰਾਈਵੇਟ ਕਾਰਾਂ 3 ਸਵਾਰੀਆਂ ਨਾਲ ਹੀ ਚੱਲਣਗੀਆਂ,  ਬੁਰੀ ਤਰਾਂ ਪ੍ਰਭਾਵਿਤ 5 ਜ਼ਿਲਿਆਂ ਵਿੱਚ ਰੋਜ਼ਾਨਾ ਗੈਰ ਜ਼ਰੂਰੀ ਵਸਤਾਂ ਦੀਆਂ ਸਿਰਫ 50 … Continue reading ਮੁੱਖ ਮੰਤਰੀ ਵੱਲੋਂ ਹੰਗਾਮੀ ਕਦਮ ਚੁੱਕਦਿਆਂ ਕੱਲ ਤੋਂ ਵੀਕਐਂਡ ਲੌਕਡਾਊਨ ਅਤੇ ਰੋਜ਼ਾਨਾ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਈ ਕਰਫਿਊ ਦਾ ਐਲਾਨ